ਖ਼ਬਰ ਜਰਾ ਹਟ ਕੇ

ਭਾਰਤ ਦੇ ਟੁਕੜਿਆਂ ‘ਤੇ ਪਲਣ ਵਾਲੇ ਪਾਕਿਸਤਾਨੀ ਕਲਾਕਾਰ ਦੀ ਧਮਕੀ ਵੀ ਸੁਣ ਲਓ

ਗੁਰਪ੍ਰਕਾਸ਼ ਕੌਰ By ਗੁਰਪ੍ਰਕਾਸ਼ ਕੌਰMay 4, 2025No Comments2 Mins Read
Share Facebook Twitter Pinterest Copy Link Telegram LinkedIn Tumblr Email
Share
Facebook Twitter LinkedIn Pinterest Email

ਪਾਕਿਸਤਾਨੀ ਕੌਮੈਡੀਅਨ ਇਫ਼ਤਿਖਾਰ ਠਾਕੁਰ ਭਾਰਤ ਦੇ ਖ਼ਿਲਾਫ਼ ਦਿੱਤੇ ਗਏ ਬਿਆਨ ਕਰਕੇ ਚਰਚਾ ਵਿੱਚ ਹੈ।

ਕੂਕੜ ਵਰਗਾ ਦਿੱਸਣ ਵਾਲਾ ਇਹ ਬਾਂਸ ਵਰਗਾ ਆਦਮੀ, ਪੰਜਾਬੀ ਫ਼ਿਲਮ ਉਦਯੋਗ ਵੱਲੋਂ ਮਿਲੇ ਕੰਮ ਦੀ ਪਰਵਾਹ ਨਾ ਕਰਦਿਆਂ ਕਿਹਾ ਕਿ ਉਹ ਭਾਰਤ ਦੇ ਲੋਕਾਂ ਨੂੰ ਇੱਕ ਗੰਭੀਰ ਸੰਦੇਸ਼ ਦੇਣਾ ਚਾਹੁੰਦਾ ਹੈ।

ਤੁਸੀਂ ਵੀ ਸੁਣ ਲਵੋ, ਉਸਨੇ ਕੀ ਕਿਹਾ: “ਹਵਾਵਾਂ ਰਾਹੀਂ ਆਓਗੇ ਤਾਂ ਉਡਾ ਦਿੱਤੇ ਜਾਓਗੇ, ਸਮੁੰਦਰ ਦੇ ਪਾਣੀ ਰਾਹੀਂ ਆਓਗੇ ਤਾਂ ਡੁਬੋਤਾ ਦਿੱਤੇ ਜਾਓਗੇ, ਜ਼ਮੀਨੀ ਰਸਤੇ ਆਓਗੇ ਤਾਂ ਦਫ਼ਨ ਕਰ ਦਿੱਤੇ ਜਾਓਗੇ।”

ਇਫ਼ਤਿਖਾਰ ਠਾਕੁਰ ਦੇ ਇਸ ਬਿਆਨ ਤੋਂ ਬਾਅਦ ਪੰਜਾਬੀ ਫਿਲਮ ਉਦਯੋਗ ਜਿਵੇਂ ਚੁੱਪ ਕਰ ਗਿਆ ਹੈ। ਅਜੇ ਤੱਕ ਕੋਈ ਵੀ ਪੰਜਾਬੀ ਫਿਲਮ ਨਿਰਮਾਤਾ ਉਸ ਦੀ ਨਿੰਦਿਆ ਕਰਨ ਲਈ ਅੱਗੇ ਨਹੀਂ ਆਇਆ। ਬਾਲੀਵੁੱਡ ਕਲਾਕਾਰਾਂ ਵਾਂਗ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਵੀ ਪਾਕਿਸਤਾਨ ਦੀ ਹਰਕਤ ਉੱਤੇ ਚੁੱਪ ਹਨ।

ਇਫ਼ਤਿਖਾਰ ਠਾਕੁਰ ਨੂੰ ਪੰਜਾਬੀ ਫਿਲਮ ਇੰਡਸਟਰੀ ਨੇ ਨਾ ਸਿਰਫ਼ ਕੰਮ ਦਿੱਤਾ, ਬਲਕਿ ਇੱਜ਼ਤ ਵੀ ਦਿੱਤੀ। ਜਦੋਂ ਪਾਕਿਸਤਾਨ ਦੇ ਕੰਗਾਲ ਫਿਲਮ ਉਦਯੋਗ ਵਿੱਚ ਕੰਮ ਨਹੀਂ ਮਿਲਦਾ, ਤਾਂ ਇਫ਼ਤਿਖਾਰ ਵਰਗੇ ਲੋਕ ਭਾਰਤ ਕਟੋਰਾ ਲੈ ਕੇ ਆ ਜਾਂਦੇ ਹਨ। ਉਸ ਦੀ ਇਸ ਹਰਕਤ ਤੋਂ ਬਾਅਦ ਹੁਣ ਉਹਨਾਂ ਫਿਲਮ ਨਿਰਮਾਤਾਵਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਅਜੇ ਵੀ ਐਸੇ ਲੋਕਾਂ ਨੂੰ ਕੰਮ ਦਿੰਦੇ ਹਨ।

ਪਾਕਿਸਤਾਨ ਦੇ ਇਸ ਮੂਰਖ ਕਲਾਕਾਰ ਨੂੰ ਇਹ ਨਹੀਂ ਪਤਾ ਕਿ ਜੇ ਅਗਲੇ ਵਾਰ ਉਹ ਭਵਿੱਖ ਵਿੱਚ ਕੰਮ ਮੰਗਣ ਆਇਆ, ਤਾਂ ਉਸ ਨੂੰ ਲਾਤ ਮਾਰ ਕੇ ਕੱਢ ਦਿੱਤਾ ਜਾਏਗਾ। ਭਾਰਤ ਦੇ ਕਈ ਰਾਸ਼ਟਰਵਾਦੀ ਸੰਗਠਨਾਂ ਨੇ ਇਫ਼ਤਿਖਾਰ ਠਾਕੁਰ ਦੀਆਂ ਫਿਲਮਾਂ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

ਉਹ ਇਸ ਤੋਂ ਪਹਿਲਾਂ ਕਈ ਪੰਜਾਬੀ ਫਿਲਮਾਂ ਵਿੱਚ ਕੰਮ ਕਰ ਚੁੱਕਾ ਹੈ। ਉਹ ਨੀਰੂ ਬਾਜਵਾ ਨਾਲ “ਮਾ ਦਾ ਲਾਡਲਾ” ਫਿਲਮ ਵਿੱਚ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਉਸ ਨੇ “ਪਾਣੀ ਚ ਮਾਧਾਣੀ” ਅਤੇ “ਚਲ ਮੇਰਾ ਪੁੱਤ 3” ਫਿਲਮਾਂ ਵਿੱਚ ਵੀ ਕੰਮ ਕੀਤਾ।

ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਜਦ ਭਾਰਤ ਦੀਆਂ ਫਿਲਮ ਐਸੋਸੀਏਸ਼ਨਜ਼ ਨੇ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਾਈ ਸੀ, ਪੰਜਾਬ ਦੇ ਫਿਲਮ ਨਿਰਮਾਤਾ ਅਜੇ ਵੀ ਪਾਕਿਸਤਾਨੀ ਕਲਾਕਾਰਾਂ ਨੂੰ ਕੰਮ ਦਿੰਦੇ ਰਹੇ।

ਫੈਡਰੇਸ਼ਨ ਆਫ਼ ਵੈਸਟਰਨ ਇੰਡੀਆ ਸਿਨੇ ਐਂਪਲੋਈਜ਼ ਨੇ ਭਾਰਤ ਦੇ ਜਾਣਕਾਰੀ ਤੇ ਪ੍ਰਸਾਰਣ ਮੰਤਰੀ ਨੂੰ ਇੱਕ ਪੱਤਰ ਲਿਖਿਆ ਹੈ ਕਿ ਪਾਕਿਸਤਾਨ ਦੇ ਕਲਾਕਾਰਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਏ।

ਇਸ ਤੋਂ ਪਹਿਲਾਂ, ਭਾਰਤ ਨੇ 2016 ਦੇ ਉੜੀ ਹਮਲੇ ਤੋਂ ਬਾਅਦ ਪਾਕਿਸਤਾਨੀ ਕਲਾਕਾਰਾਂ ‘ਤੇ ਪਾਬੰਦੀ ਲਗਾ ਦਿੱਤੀ ਸੀ।

Post Views: 259
Follow on Google News Follow on Flipboard
Share. Facebook Twitter Pinterest LinkedIn Tumblr Email Copy Link
Previous Articleਬੀਜੀਪੀ ਆਗੂ ਕਾਲੀਆ ਦੇ ਕਰ ਗਰਨੇਡ ਹਮਲੇ ਚ ਦੋ ਕਾਬੂ
Next Article ਹਾਈ ਕੋਰਟ ਨੇ ਪੰਜਾਬ ਨੂੰ ਭਾਖੜਾ ਨੰਗਲ ਡੈਮ ਦੇ ਸੰਚਾਲਨ ਵਿੱਚ ਦਖਲ ਦੇਣ ਤੋਂ ਰੋਕਿਆ
ਗੁਰਪ੍ਰਕਾਸ਼ ਕੌਰ
  • Website

Related Posts

ਦਿੱਲੀ ਹਾਈਕੋਰਟ ਦੇ ਜੱਜ ਦੇ ਬੰਗਲੇ ‘ਚ ਮਿਲੇ 15 ਕਰੋੜ ਰੁਪਏ ਨਕਦ

March 21, 2025

ਲੜਕੀ ਦੇ ਅੰਡਰਵੀਅਰ ਉਤਾਰਨਾ, ਨੰਗਾ ਹੋਣਾ ‘ਬਲਾਤਕਾਰ ਦੀ ਕੋਸ਼ਿਸ਼ ਨਹੀਂ’: ਰਾਜਸਥਾਨ ਹਾਈ ਕੋਰਟ

March 21, 2025
Leave A Reply Cancel Reply

Recent Posts

  • ਪੰਜਾਬ ਸਰਕਾਰ ਵੱਲੋਂ ਬਾਹਰੀ AAP ਆਗੂਆਂ ਨੂੰ ਸਿਖਰਲੇ ਅਹੁਦੇ ਦੇਣ ਨਾਲ ਵਿਵਾਦ ਖੜ੍ਹਾ
  • ਭਗਵੰਤ ਮਾਨ ਦੀ ਨਾਭਾ ਰੈਲੀ ਦੀ ਸਿਆਸੀ ਮਹੱਤਤਾ
  • ਆਪ ਸਰਕਾਰ ਦੀ ਸਾਜ਼ਿਸ਼ ਨਾਲ ਪੰਜਾਬ ਦੇ ਹਿੱਤਾਂ ਅਤੇ ਪੰਜਾਬ ਦੇ ਪਾਣੀਆਂ ‘ਤੇ ਸੱਟ
  • ਗ੍ਰਾਊਂਡ ਰਿਪੋਰਟ ਪੰਜਾਬ: ਪਾਕਿਸਤਾਨੀ ਡਰੋਨ, ਨਿਸ਼ਕਿਰਿਆ ਮਿਸਾਈਲ ਦੇ ਮਲਬੇ ਨਾਲ ਦਹਿਸ਼ਤ
  • ਅਕਾਲ ਤਖ਼ਤ ਨੇ ਪਾਕਿਸਤਾਨ ਦੇ ਪੰਚ ਹਮਲੇ ਦੀ ਨਿੰਦਾ ਕੀਤੀ

Recent Comments

No comments to show.